ਖਾਲਿਸਤਾਨੀ ਗੁਰਪਤਵੰਤ ਪੰਨੂੰ ਵਲੋਂ ਪੰਜਾਬ ਚ ਫਿਰ ਤੋ ਮਾਹੌਲ ਖਰਾਬ ਕਰਵਾਯਾ ਜਾ ਰਿਹਾ ਹੈ ਜਿਦਾ ਕਿ ਸਭ ਨੂੰ ਪਤਾ ਹੀ ਹੈ 14 ਅਪ੍ਰੈਲ 2026 ਨੂੰ ਬਾਬਾ ਸਾਹਿਬ ਅਬੇਡਕਰ ਜੀ ਦਾ ਜਨਮਦਿਨ ਆ ਰਿਹਾ ਹੈ ਹੋਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਨੂਰਪੁਰ ਚੱਠਾ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਸ਼ਰਾਰਤੀ ਅਨਸਰ ਵੱਲੋਂ ਤੋੜਿਆ ਗਿਆ ਜਿਸ ਦੀ ਜਿੰਮੇਦਾਰੀ ਗੁਰਪਤਵੰਤ ਪੰਨੂੰ ਨੇ ਲਈ ਹੀ ।
ਜਿਸਦਾ ਵਾਲਮੀਕਿਨ ਟਾਇਗਰ ਫੋਰਸ ਆਲ ਇੰਡੀਆ ਅਤੇ ਡਰਾਈਵਰ & ਟੈਕਨੀਕਲ ਵਰਕਸ ਯੂਨੀਅਨ ਵਲੋਂ ਕੜਾ ਵਿਰੋਧ ਕਰਦੇ ਹਾਂ ਅਤੇ ਪੰਜਾਬ ਦੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੰਗ ਕਰਦੇ ਹਾਂ ਦੋਸ਼ੀਆਂ ਤੇ ਦੇਸ਼ ਦਰੋਹੀ ਦਾ ਪਰਚਾ ਦਰਜ ਕੀਤਾ ਜਾਵੇ ਜਲਦੀ ਗਿਰਫਤਾਰੀ ਕੀਤਾ ਜਾਵੇ ਨਹੀਂ ਤਾਂ ਜਲੰਧਰ ਬੰਦ ਦੀ ਕਾਲ ਦਿੱਤੀ ਜਾਵੇਗੀ 72 ਘੰਟੇ ਦਾ ਵਕਤ ਦੇ ਰਹੇ ਹਾਂ ਨਾਲ ਹੀ ਸਾਰੇ S.C ਸਮਾਜ ਨੂੰ ਬੇਨਤੀ ਕੀਤੀ ਜਾਂਦੀ ਹੈ ਏਕਜੁਟ ਹੋ ਕੇ ਵਿਰੋਧ ਕਰੋ ਅਤੇ ਸਾਥ ਦੇਓ ਵਾਲਮੀਕਿਨ ਟਾਇਗਰ ਫੋਰਸ ਆਲ ਇੰਡੀਆ ਪ੍ਰਧਾਨ ਅਜੈ ਖੋਸਲਾ ਉਪ ਪ੍ਰਧਾਨ ਵਿੱਕੀ ਚੀਦਾ ਡਰਾਈਵਰ & ਟੈਕਨੀਕਲ ਵਰਕਸ ਯੂਨੀਅਨ ਪ੍ਰਧਾਨ ਸ਼ੰਮੀ ਲੂਥਰ।

Social Plugin