ਜਲੰਧਰ ਵਿੱਚ ਬੀ.ਆਰ.ਅੰਬੇਡਕਰ ਯੂਥ ਵੈਲਫਅਰ ਕਮੇਟੀ ਵੱਲੋ 6ਵਾਂ ਵਿਸ਼ਾਲ ਖੂਨਦਾਨ ਕੈਂਪ 11 ਮਈ 2025 ਨੂੰ ਹੋਣ ਜਾ ਰਿਹਾ ਹੈ।

ਜਿਸ ਵਿੱਚ ਮੁੱਖ ਮਹਿਮਾਨ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਵਨੀਤ ਧੀਰ ਹੋਗੇ ਇਸਦੇ ਨਾਲ ਨਿਗਮ ਡਰਾਈਵਰ ਪ੍ਰਧਾਨ ਸ਼ੰਮੀ ਲੂਥਰ ਅਤੇ ਨਿਗਮ ਪ੍ਰਧਾਨ ਬੰਟੂ ਸਬਰਵਾਲ ਜੀ ਤੇ ਹੋਰ ਜਥੇਬੰਦੀਆਂ ਮੌਕੇ ਤੇ ਸ਼ਿਰਕਤ ਕਰਨਗੀਆ।

ਪ੍ਰਧਾਨ ਰਿਸ਼ੀ ਸਹੋਤਾ ਤੇ ਸਾਜਨ ਲੂਥਰ ਦੇ ਨਾਲ ਸਾਡੀ ਟੀਮ ਨੇ ਜਦੋਂ ਗੱਲ ਬਾਤ ਕਿਤੀ ਤੇ ਉਨ੍ਹਾਂ ਨੇ ਕਿਆ ਕੀ ਖੂਨਦਾਨ ਤੇ ਮਹਾਦਾਨ ਹੈ ਨੌਜਵਾਨਾਂ ਨੂੰ ਜਰੂਰ ਆਪਣਾ ਖੂਨਦਾਨ ਕਰਨ ਚਾਹਿਦਾ ਹੈ ਸਗੋ ਕੀ ਉਹ ਆਪਣੇ ਆਪ ਨੂੰ ਖੁਸ਼ਨਸੀਬ ਮੰਨਣਗੇ ਜੇ ਉਨ੍ਹਾਂ ਦੇ ਖੂਨ ਨਾਲ ਕਿਸੀ ਦੀ ਜਾਨ ਬੱਚ ਜਾਵੇ ਤੇ ਸਾਰੇ ਯੂਵਾ ਵਰਗ ਨੂੰ ਬੇਨਤੀ ਕਿਤੀ 11 ਮਈ ਨੂੰ ਕੈਂਪ ਵਿੱਚ ਜਰੂਰ ਪਹੁੰਚਣ।