ਭਗਵਾਨ ਵਾਲਮੀਕਿ ਬਾਣੀ ਪ੍ਰਚਾਰ ਮਹਾਸਭਾ ਦੇ ਜਰਨਲ ਸਕੱਤਰ ਰੋਹਿਤ ਸਹੋਤਾ ਨੇ ਪਹਲਗਾਮ ਹਮਲੇ ਨੂੰ ਮਨੁੱਖਤਾ ਉੱਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਹਮਲੇ ਸਮਾਜ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਤੋੜਣ ਦੀ ਕੋਸ਼ਿਸ਼ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਨੂੰ ਮਾਨ ਹੈ ਕਿ ਪ੍ਰਧਾਨ ਮੰਤਰੀ ਇਹਨਾਂ ਦਹਿਸ਼ਤ ਗਰਦਾ ਨੂੰ ਕਦੇ ਨਹੀ ਬਖਸ਼ਨ ਗੇ ਸਹੋਤਾ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਹਿੰਸਾ ਦਾ ਮੁਕਾਬਲਾ ਕਰਨਾ ਹੋਵੇਗਾ।

Social Plugin