ਜਲੰਧਰ ਨਗਰ ਨਿਗਮ ਦੇ ਪ੍ਰਧਾਨ ਬੰਟੂ ਸਭਵਰਾਲ ਅਤੇ ਰਿੰਪੀ ਕਲਿਆਣ ਜੀ ਤੇ ਹੋਰ ਸਾਥੀਆ ਨਾਲ ਪੰਜਾਬ ਦੇ CM ਭਗਵੰਤ ਸਿੰਘ ਮਾਨ ਨਾਲ ਮਿਲ ਕੇ ਜਲੰਧਰ ਸ਼ਹਿਰ ਵਿੱਚ ਸਫ਼ਾਈ ਕਰਚਾਰੀਆਂ ਦੀ ਭਰਤੀ ਕਰਨ ਲਈ ਮੰਗ ਪੱਤਰ ਸੌਂਪਿਆ ਅਤੇ CM ਭਗਵੰਤ ਸਿੰਘ ਮਾਨ ਨੇ ਜਲਦ ਜਲੰਧਰ ਵਿੱਚ ਸਫ਼ਾਈ ਕਰਮੀਆ ਦੀ ਭਰਤੀ ਕਰਨ ਦਾ ਭਰੋਸਾ ਦਿੱਤਾ।


Social Plugin