ਅਮੀਸ਼ਾ ਸਫ਼ਰੀ ਪੁੱਤਰੀ ਬਲਜੀਤ ਸਿੰਘ ਨੂੰ ਲੋਕ ਭਲਾਈ ਦੇ ਕੰਮਾ ਵਿੱਚ ਪਾਏ ਯੋਗਦਾਨ,ਉਹਨਾਂ ਦੀ ਅਗਾਹ ਵਧੂ ਸੋਚ ਉਹਨਾਂ ਦੀ ਇਮਾਨਦਾਰੀ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ BRSU (ਭੀਮ ਰਾਓ ਸਟੂਡੈਂਟ ਯੂਨੀਅਨ) ਦੇ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ ਇਸ ਮੌਕੇ ਜਸਕਰਨ ਮਹੇ, ਦੀਪਕ ਅੱਪਰਾ ਵਲੋਂ ਉਹਨਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ BRSU ਦੀ ਪੂਰੀ ਟੀਮ ਨੂੰ ਇਹ ਉਮੀਦ ਹੈ ਮੈਡਮ ਅਮੀਸ਼ਾ ਸਫ਼ਰੀ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਡੀ ਪਾਰਟੀ ਦਾ ਨਾਮ ਹੋਰ ਵੀ ਅੱਗੇ ਲੈਕੇ ਜਾਣਗੇ।ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਵੀ ਮਦਦ ਦੀ ਲੋੜ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। 

ਦੀਪਕ ਅੱਪਰਾ - 6239628400

ਅਮੀਸ਼ਾ ਸਫ਼ਰੀ-7814616235